Skip links

Our Services

ਤੁਹਾਡੇ ਵਹੀਕਲ ਨੂੰ ਹਰ ਸਮੇਂ ਸੜਕ ‘ਤੇ ਵਧੀਆ ਚਲਦਾ ਰੱਖਣ ਲਈ ਅਸੀਂ ਸੈਸਕਾਟੂਨ ‘ਚ ਸ਼ਾਨਦਾਰ ਸੇਵਾਵਾਂ ਦੇ ਰਹੇ ਹਾਂ। Reliability Centered Maintenance (RCM) (ਰੀਲਾਏਬਿਲਟੀ ਸੈਂਟਰਡ ਮੇਨਟੀਨੈਂਸ) ਜੋ ਆਰ ਸੀ ਐੱਮ ਦੇ ਛੋਟੇ ਨਾਲ਼ ਜਾਣੀ ਜਾਂਦੀ ਹੈ ਨੂੰ ਚਲਾਉਣ ਵਾਲ਼ੇ ਹਨ ਸਾਡੇ ਮਾਨਤਾ ਪ੍ਰਾਪਤ ਅਤੇ ਮਾਹਿਰ ਟੈਕਨੀਸ਼ੀਅਨ। ਇਨ੍ਹਾਂ ਦਾ ਇਸ ਇੰਡਸਟਰੀ ‘ਚ ਕਈ ਸਾਲਾਂ ਦਾ ਤਜ਼ਰਬਾ ਹੈ।ਇਨ੍ਹਾਂ ਦਾ ਕੰਮ ਤੇਲ ਬਦਲੀ ਤੋਂ ਲੈ ਕੇ ਇੰਜਣ ਦੀ ਪੂਰੀ ਓਵਰਹਾਲਿੰਗ ਤੱਕ ਦਾ ਹੈ। ਅਸੀਂ ਜਿਹੜਾ ਨੁਕਸ ਲੱਭਣ ਲਈ ਸਮਾਨ ਵਰਤਦੇ ਹਾਂ ਉਹ ਬਹੁਤ ਉੱਚ ਕੋਟੀ ਦਾ ਹੈ ਤਾਂ ਕਿ ਤੁਹਾਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਤੁਹਾਡੇ ਵਹੀਕਲ ਦੀ ਮੁਰੰਮਤ ਜਾਂ ਸਰਵਿਸ ਜਾਂ ਦੋਵੇਂ ਕੰਮ ਪਹਿਲੀ ਵਾਰ ਹੀ ਪੂਰੀ ਤਰ੍ਹਾਂ ਵਧੀਆ ਹੋ ਗਏ ਹਨ। ਜਦੋਂ ਗੱਲ ਤੁਹਾਡੀ ਵਹੀਕਲ ਦੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਅਸੀਂ ਸਦਾ ਹੀ ਵਧੀਆ ਕਿਸਮ ਦੇ ੌਓੰ ਅਤੇ ਬਦਲਣ ਵਾਲ਼ੇ ਅਸਲੀ ਹਿੱਸੇ ਪੁਰਜ਼ੇ, ਸੇਫਟੀ ਇਕੁਇਪਮੈਂਟ, ਫਿਲਟਰ, ਆਇਲ ਦੀ ਵਰਤੋਂ ਹੀ ਕਰਦੇ ਹਾਂ।

ਅਸੀਂ ਕਿਹੜਾ ਕਿਹੜਾ ਕੰਮ ਕਰਦੇ ਹਾਂ

ਸੈਸਕ ਸੇਫਟੀ ਸਿਸਟਮ

ਇਲੈਕਟ੍ਰੀਕਲ ਅਤੇ ਡਾਇਗਨੋਸਟਿਕ

ਸਸਪੈਂਸ਼ਨ

ਸਟੀਅਰਿੰਗ

ਬ੍ਰੇਕਾਂ

ਕਲੱਚ

ਟ੍ਰਾਂਸਮਿਸ਼ਨ

ਡਿਫਰੈਸ਼ੀਂਅਲਜ਼ ਐਂਡ ਇੰਜਨ ਵਰਕ

ਸੈਸਕ ਸੇਫਟੀ ਸਿਸਟਮ

ਇਲੈਕਟ੍ਰੀਕਲ ਅਤੇ ਡਾਇਗਨੋਸਟਿਕ

ਸਸਪੈਂਸ਼ਨ

ਸਟੀਅਰਿੰਗ

ਬ੍ਰੇਕਾਂ

ਕਲੱਚ

ਟ੍ਰਾਂਸਮਿਸ਼ਨ

ਡਿਫਰੈਸ਼ੀਂਅਲਜ਼ ਐਂਡ ਇੰਜਨ ਵਰਕ

ਸੈਸਕ ਸੇਫਟੀ ਸਿਸਟਮ

ਇਲੈਕਟ੍ਰੀਕਲ ਅਤੇ ਡਾਇਗਨੋਸਟਿਕ

ਸਸਪੈਂਸ਼ਨ

ਸਟੀਅਰਿੰਗ

ਵੀ੍ਹਲ ਅਲਾਇਨਮੈਂਟ

ਟਾਇਰ

ਬ੍ਰੇਕਾਂ

ਕਲੱਚ

ਟ੍ਰਾਂਸਮਿਸ਼ਨ

ਡਿਫਰੈਸ਼ੀਂਅਲਜ਼ ਐਂਡ ਇੰਜਨ ਵਰਕ

ਸੈਸਕ ਸੇਫਟੀ ਸਿਸਟਮ

ਇਲੈਕਟ੍ਰੀਕਲ ਅਤੇ ਡਾਇਗਨੋਸਟਿਕ

ਸਸਪੈਂਸ਼ਨ

ਸਟੀਅਰਿੰਗ

ਬ੍ਰੇਕਾਂ

ਕਲੱਚ

ਟ੍ਰਾਂਸਮਿਸ਼ਨ

ਡਿਫਰੈਸ਼ੀਂਅਲਜ਼ ਐਂਡ ਇੰਜਨ ਵਰਕ

ਫ੍ਰਿਜ

ਫਰਨੇਸ

ਵਿੰਟਰਾਈਜ਼ਿੰਗ ਅਤੇ ਐਕੂਆ- ਹੌਟਸ

  • ਐਸਪਾਰ, ਵੈੱਬੈਸਟੋ, ਪ੍ਰੋਹੀਟ, ਐਕੂਆ- ਹੌਟ ਦੇ ਹਿੱਸੇ ਪੁਰਜ਼ੇ ਅਤੇ ਮੁਰੰਮਤ
  • ਓਨਨ, ਰਿਗਮਾਸਟਰ, ਕੰਫੋਰਟ ਗਾਰਡ ਅਤੇ ਹੋਰਾਂ ਦੇ ਹਿੱਸੇ ਪੁਰਜ਼ੇ ਤੇ ਮੁਰੰਮਤ

ਅਸੀਂ ਹੁਣ ਆਟੋਮੋਟਿਵ, ਟਰੱਕ ਅਤੇ ਮੋਟਰ ਹੋਮ ਦੇ ਟਾਇਰ ਵੇਚਦੇ ਵੀ ਹਾਂ।

ਬਿਲਕੁਲ ਦਰੁਸਤ

ਆਪਣੀ ਸਿਰਦਰਦੀ ਖਤਮ ਕਰੋ ਅਤੇ ਇੱਕ ਵਧੀਆ ਫਲੀਟ ਦਾ ਅਨੰਦ ਮਾਣੋ। ਵਧੀਆ ਮੁਰੰਮਤ ਕਰਵਾਉਣ ਲਈ ਦਰਸ਼ਨ ਦਿਓ!

ਬਹੁਤ ਹੀ ਵਧੀਆ ਕਿਸਮ ਦੀ ਮੁਰੰਮਤ

ਠੀਕ ਸਮੇਂ ਅਨੁਸਾਰ ਸਰਵਿਸ

ਕੀਮਤਾਂ ਹੋਰਾਂ ਨਾਲ਼ੋਂ ਘੱਟ

  • Central Repairs
  • Others

ਆਫਟਰ ਮਾਰਕਿਟ ਹੀਟਿੰਗ ਸਿਸਟਮ: ਵਿੱਕਰੀ, ਸਰਵਿਸ ਅਤੇ ਵਾਰੰਟੀ ਸਮੇਤ

Return to top of page