Skip links

CENTRAL REPAIR


ਟਰੱਕ   I   ਟ੍ਰੇਲਰ   I   ਆਟੋਮੇਟਿਵ   I   ਆਰ ਵੀ   I   ਬੱਸ

ਅਸੀਂ ਸੈਂਟਰਲ ਰਿਪੇਅਰ ‘ਤੇ ਇੱਕ ਹੀ ਥਾਂ ‘ਤੇ ਹਰ ਤਰ੍ਹਾਂ ਦੀਆਂ ਮੁਰੰਮਤ ਦੀਆਂ ਸੇਵਾਵਾਂ ਦਿੰਦੇ ਹਾਂ। ਕੋਈ ਛੋਟੀ ਸਮੱਸਿਆ ਹੋਵੇ ਜਾਂ ਵੱਡਾ ਮੁਰੰਮਤ ਦਾ ਕੰਮ ਹਰ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਸੈਂਟਰਲ ਰਿਪੇਅਰ ਤੁਹਾਨੂੰ ਲੋੜੀਂਦੀਆਂ ਹਰ ਪ੍ਰਕਾਰ ਦੀਆਂ ਰਿਪੇਅਰ ਦੀਆਂ ਸੇਵਾਵਾਂ ਦਿੰਦਾ ਹੈ। ਸਾਡਾ ਪੂਰੀ ਤਰ੍ਹਾਂ ਟ੍ਰੇਂਡ ਸਟਾਫ ਸੈਂਟਰਲ ਰਿਪੇਅਰ ਵਰਕਸ਼ਾਪ ‘ਚ ਹੀ ਹਰ ਮੁਰੰਮਤ ਦਾ ਕੰਮ ਕਰਦਾ ਹੈ। ਵਧੀਆ ਮੁਰੰਮਤ ਕਰਕੇ ਵਹੀਕਲ ਨੂੰ ਪਹਿਲਾਂ ਵਰਗਾ ਹੀ ਬਣਾ ਦਿੰਦਾ ਹੈ- ਅਤੇ ਤੁਹਾਡਾ ਵਹੀਕਲ ਫਿਰ ਵਧੀਆ ਢੰਗ ਨਾਲ਼ ਸੜਕ ‘ਤੇ ਚੱਲਣ ਲੱਗ ਪੈਂਦਾ ਹੈ। ਜੇ ਅਚਨਚੇਤ ਤੁਹਾਡਾ ਵਹੀਕਲ ਸੜਕ ‘ਤੇ ਚੱਲਦਾ ਚੱਲਦਾ ਖੜ੍ਹ ਜਾਵੇ ਤਾਂ ਸਾਡੇ ਕੋਲ 24 ਘੰਟੇ ਦੀ ਬ੍ਰੇਕਡਾਊਨ ਲਈ ਸਰਵਿਸ ਹੈ। ਇਸ ਤਰ੍ਹਾਂ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਅਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਵੀ ਨਹੀਂ ਹੋਵੇਗੀ ।

ਸੈਂਟਰਲ ਰਿਪੇਅਰ ਸਬੰਧੀ
ਸੈਂਟਰਲ ਰਿਪੇਅਰ ਬ੍ਰੇਕਡਾਊਨ ਦੀਆਂ ਸੇਵਾਵਾਂ ਸਾਰਾ ਸਾਲ ਦਿੰਦਾ ਰਹਿੰਦਾ ਹੈ ਅਤੇ ਕੋਈ ਵੀ ਦਿਨ ਛੁੱਟੀ ਵਾਲ਼ਾ ਨਹੀਂ ਹੁੰਦਾ। ਸਾਡਾ ਕੇਵਲ ਤੇ ਕੇਵਲ ਇੱਕ ਹੀ ਨਿਸ਼ਾਨਾ ਹੈ ਕਿ ਬਹੁਤ ਵਧੀਆ ਕਿਸਮ ਦੀ ਅਤੇ ਪ੍ਰੋਫੈਸ਼ਨਲ ਮੋਬਾਈਲ ਸਰਵਿਸ ਦੇਈਏ। ਇਹ ਭਾਵੇਂ ਹੈਵੀ ਜਾਂ ਲਾਈਟ ਕਮ੍ਰਸ਼ਲ ਵਹੀਕਲ ਹੋਣ।ਇਸ ਦੇ ਨਾਲ਼ ਹੀ ਸਰਵਿਸਿੰਗ ਅਤੇ ਪ੍ਰੀਵੈਂਟੇਟਿਵ ਮੇਨਟੀਨੈਂਸ ਇਨਸਪੈਕਸ਼ਨ ਸਬੰਧੀ ਕੰਮ ਵੀ ਕੀਤਾ ਜਾਂਦਾ ਹੈ।

ਸਾਨੂੰ ਟਰੱਕ ਰਿਪੇਅਰ ਦਾ ਕੰਮ ਕਰਦਿਆਂ 25 ਸਾਲ ਹੋ ਗਏ ਹਨ।ਅਸੀਂ ਵਧੀਆ ਸਰਵਿਸ ਦੇਣ ਦੇ ਨਾਲ਼ ਨਾਲ਼ ਦੱਸੇ ਸਮੇਂ ਸਾਰਾ ਕੰਮ ਕਰ ਕੇ ਦਿੰਦੇ ਹਾਂ। ਇਸ ਸਬੰਧੀ ਸਾਡੀ ਗਾਰੰਟੀ ਹੈ। ਇੱਥੇ ਅਸੀਂ ਹਰ ਤਰ੍ਹਾਂ ਦੀਆਂ ਰਿਪੇਅਰ ਦੀਆਂ ਸੇਵਾਵਾਂ ਦਿੰਦੇ ਹਾਂ।ਇਹ ਸੇਵਾਵਾਂ ਹੀ ਸਾਨੂੰ ਹਰ ਪ੍ਰਕਾਰ ਦੀ ਸਰਵਿਸ ਅਤੇ ਰਿਪੇਅਰ ਲੋੜਾਂ ਲਈ ‘ਵੰਨ ਸਟਾਪ ਸ਼ੋਪ’ ਬਣਾਉਂਦੀਆਂ ਹਨ। ਮਾੜੀ ਮੋਟੀ ਮੁਰੰਮਤ ਤੋਂ ਲੈ ਕੇ ਮੋਟਰ ਰੀਬਿਲਡ ਜਾਂ ਬ੍ਰੇਕਾਂ ਬਦਲਣ ਜਾਂ ਤੁਹਾਡੇ ਟਰੱਕ ਦਾ ਸਸਪੈਂਸ਼ਨ ਦਾ ਕੰਮ ਹੋਵੇ, ਅਸੀਂ ਤੁਹਾਡੀ ਹਰ ਪ੍ਰਕਾਰ ਦੀ ਟਰੱਕ ਦੀ ਮੁਰੰਮਤ ਦੀ ਲੋੜ ਦਾ ਕੰਮ ਕਰਦੇ ਹਾਂ। ਸਾਡਾ ਸਟਾਫ ਜੋ ਕਿ ਪੂਰੀ ਤਰ੍ਹਾਂ ਟ੍ਰੇਂਡ ਹੈ ਇਸ ਵਰਕਸ਼ਾਪ ‘ਚ ਹੀ ਤੁਹਾਡੀ ਤਸੱਲੀ ਅਨੁਸਾਰ ਸਾਰਾ ਕੰਮ ਕਰਕੇ ਦਿੰਦਾ ਹੈ। ਇਹ ਹੀ ਨਹੀਂ ਤੁਹਾਡੇ ਵਹੀਕਲ ਨੂੰ ਛੇਤੀ ਤੋਂ ਛੇਤੀ ਮੁੜ ਸੜਕ ‘ਤੇ ਲਿਆਉਣ ਨੂੰ ਜ਼ਕੀਨੀ ਬਣਾਉਂਦਾ ਹੈ।

[recaptcha]ਹੋਰ ਜਾਣਕਾਰੀ ਲਈ ਫ਼ੋਨ ਕਰੋ: +1 306-382-5336

ਸਾਡੀਆਂ ਟਰੱਕ ਅਤੇ ਟ੍ਰੇਲਰ ਸਰਵਿਸਜ਼ ਵੱਲੋਂ ਸਾਰਾ ਸਾਲ ਭਾਵ 365 ਦਿਨ ਮੇਨਟੀਨੈਂਸ ਤੇ ਬ੍ਰੇਕਡਾਊਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਸਾਡਾ ਇੱਕੋ ਇੱਕ ਨਿਸ਼ਾਨਾ ਹੈ ਕਿ ਹੈਵੀ ਅਤੇ ਲਾਈਟ ਕਮ੍ਰਸ਼ਲ ਵਹੀਕਲਾਂ ਨੂੰ ਵਧੀਆ ਸੇਵਾਵਾਂ ਅਤੇ ਉਨ੍ਹਾਂ ਦੀ ਸਰਵਿਸ ਤੇ ਪ੍ਰੀਵੈਂਟਿਵ ਮੇਨਟੀਨੈਂਸ ਇੰਸਪੈਕਸ਼ਨ ਸਬੰਧੀ ਸਾਰੀਆਂ ਸੇਵਾਵਾਂ ਦਿੱਤੀਆਂ ਜਾਣ।

  • 24/7 ਤੁਹਾਡੇ ਬਿਜ਼ਨਸ ਦੀ ਮਦਦ ਕਰਨ ਵਾਲ਼ੇ

  • ਟਰੱਕ ਅਤੇ ਟ੍ਰੇਲਰਾਂ ਦਾ ਹਰ ਤਰ੍ਹਾਂ ਅਤੇ ਹਰ ਕੰਪਨੀ ਦਾ ਮਾਡਲ

  • ਆਨ-ਸਾਈਟ ਅਤੇ ਵਰਕਸ਼ਾਪ ਦੀਆਂ ਪੂਰੀਆਂ ਸਹੂਲਤਾਂ

Testimonials

No coding skills required to customize pre-built content blocks.

Return to top of page